ਬੀ.ਸੀ. ਲਈ ਅਟੁੱਟ ਸਹਿਯੋਗ
ਇਹ ਇੱਕ ਸੋਚ-ਵਿਚਾਰ ਕੇ ਤਿਆਰ ਕੀਤੀ ਗਈ ਯੋਜਨਾ ਹੈ ਜੋ ਉਨ੍ਹਾਂ ਨੌਕਰੀਆਂ ਅਤੇ ਜਨਤਕ ਸੇਵਾਵਾਂ ਦੀ ਸੁਰੱਖਿਆ ਕਰੇਗੀ, ਜਿਨ੍ਹਾਂ 'ਤੇ ਲੋਕ ਨਿਰਭਰ ਹਨ, ਅਤੇ ਨਾਲ ਹੀ ਇਹ ਯੋਜਨਾ ਬ੍ਰਿਟਿਸ਼ ਕੋਲੰਬੀਆ ਦੀ ਆਰਥਿਕਤਾ ਨੂੰ ਅਣਉਚਿਤ ਟੈਰਿਫ਼ਾਂ ਦੇ ਅਨਿਸ਼ਚਤ ਪ੍ਰਭਾਵਾਂ ਦਾ ਸਾਹਮਣਾ ਕਰਨ ਲਈ ਤਿਆਰ ਕਰੇਗੀ।

ਬੱਜਟ ਦੀਆਂ ਮੁੱਖ ਵਿਸ਼ੇਸ਼ਤਾਵਾਂ
ਬੱਜਟ 2025, ਧਿਆਨ ਨਾਲ ਆਰਥਿਕ ਪ੍ਰਬੰਧ ਕਰਦੇ ਹੋਏ, ਬੀ.ਸੀ. ਦੀ ਆਰਥਿਕਤਾ ਵਿੱਚ ਵਾਧੇ ਨੂੰ ਸਹਿਯੋਗ ਦਿੰਦਾ ਹੈ, ਤਾਂ ਜੋ ਉਨ੍ਹਾਂ ਸੇਵਾਵਾਂ ਅਤੇ ਪ੍ਰੋਗਰਾਮਾਂ ਲਈ ਲੋੜੀਂਦਾ ਧੰਨ ਇਕੱਠਾ ਕੀਤਾ ਜਾ ਸਕੇ ਜਿਨ੍ਹਾਂ ‘ਤੇ ਲੋਕ ਨਿਰਭਰ ਹਨ।
ਵਿੱਤੀ ਯੋਜਨਾ
ਬੱਜਟ 2025 ਸੂਬੇ ਦੀ ਵਿੱਤੀ ਸਥਿਤੀ ਨੂੰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਸੰਤੁਲਨ ਬਣਾਈ ਰੱਖਣ ਲਈ ਇੱਕ ਲੰਮੀ-ਮਿਆਦ ਦੀ ਯੋਜਨਾ ਵੱਲ ਪਹਿਲਾ ਕਦਮ ਚੁੱਕਦਾ ਹੈ, ਤਾਂ ਜੋ ਸਰਕਾਰ, ਸੇਵਾਵਾਂ ਨੂੰ ਸੁਰੱਖਿਅਤ ਕਰਦੇ ਹੋਏ, ਅਤੇ ਬੀ.ਸੀ. ਦੀ ਆਰਥਿਕਤਾ ਨੂੰ ਵਧਾਉਂਦੇ ਹੋਏ, ਬਦਲਦੀਆਂ ਜ਼ਰੂਰਤਾਂ ਨਾਲ ਨਜਿੱਠ ਸਕੇ।
ਵਿੱਤੀ ਯੋਜਨਾ ਪੜ੍ਹੋ
ਬੱਜਟ ਸਮੱਗਰੀ
ਬੱਜਟ 2025 ਦੇ ਸਹਿਯੋਗ ਵਿੱਚ ਤਿਆਰ ਕੀਤੀਆਂ ਸਾਰੀਆਂ ਉਪਲਬਧ ਸਮੱਗਰੀਆਂ ਤੱਕ ਪਹੁੰਚ ਕਰੋ।
ਕਾਰਜਨੀਤਕ ਯੋਜਨਾ
ਬੀ.ਸੀ. ਦੀ ਕਾਰਜਨੀਤਕ ਯੋਜਨਾ, ਬ੍ਰਿਟਿਸ਼ ਕੋਲੰਬੀਆ ਸੂਬੇ ਲਈ ਸਮੁੱਚਾ ਦ੍ਰਿਸ਼ਟੀਕੋਣ, ਟੀਚੇ ਅਤੇ ਤਰਜੀਹੀ ਕਾਰਵਾਈਆਂ ਨੂੰ ਨਿਰਧਾਰਤ ਕਰਦੀ ਹੈ।
ਕਾਰਜਨੀਤਕ ਯੋਜਨਾ ਪੜ੍ਹੋਬੱਜਟ ਡਾਊਨਲੋਡ
ਬੱਜਟ ਦਸਤਾਵੇਜ਼ ਡਾਊਨਲੋਡ ਕਰੋ, ਨਿਊਜ਼ ਰਿਲੀਜ਼ ਤੋਂ ਲੈ ਕੇ ਅਨੁਮਾਨਾਂ ਤੋਂ ਲੈ ਕੇ ਸਲਾਈਡ ਪੇਸ਼ਕਾਰੀ ਤੱਕ।
ਬੱਜਟ ਡਾਊਨਲੋਡ ਸਮੱਗਰੀ ਤੱਕ ਪਹੁੰਚ ਕਰੋਬੱਜਟ ਸਪੀਚ
ਵਿੱਤ ਮੰਤਰੀ ਦੀ ਨਿਊਜ਼ ਮੀਡੀਆ ਅਤੇ ਸਟੇਕਹੋਲਡਰਾਂ (ਹਿੱਤਧਾਰਕਾਂ) ਲਈ ਕੀਤੀ ਪੇਸ਼ਕਾਰੀ ਦੇਖੋ।
ਬੱਜਟ ਸਪੀਚ ਦੇਖੋ