ਬੱਜਟ ਸਮੱਗਰੀ

ਬੱਜਟ 2025 ਦੇ ਸਹਿਯੋਗ ਵਿੱਚ ਤਿਆਰ ਕੀਤੀਆਂ ਸਾਰੀਆਂ ਉਪਲਬਧ ਸਮੱਗਰੀਆਂ ਤੱਕ ਪਹੁੰਚ ਕਰੋ।

ਕਾਰਜਨੀਤਕ ਯੋਜਨਾ

ਰਣਨੀਤਕ ਯੋਜਨਾ ਦਸਤਾਵੇਜ਼ ਕਵਰ

ਬੀ.ਸੀ. ਲਈ ਅਟੁੱਟ ਸਹਿਯੋਗ

ਸਾਡੀ ਸਰਕਾਰ ਆਪਣੀਆਂ ਵਿਸ਼ੇਸ਼ਤਾਵਾਂ ਦਾ ਨਿਰਮਾਣ ਕਰਕੇ ਹੋਰ ਉੱਜਲ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਕੰਮ ਕਰ ਰਹੀ ਹੈ। ਅਸੀਂ ਟੈਰਿਫ਼ ਦੁਆਰਾ ਪੈਦਾ ਹੋਏ ਖਤਰਿਆਂ ਤੋਂ ਕਾਮਿਆਂ ਅਤੇ ਸਾਡੀ ਆਰਥਿਕਤਾ ਦੀ ਸੁਰੱਖਿਆ ਕਰਨ ਲਈ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਸਹਿਯੋਗ ਦੇ ਰਹੇ ਹਾਂ। ਅਸੀਂ ਉਨ੍ਹਾਂ ਜਨਤਕ ਸੇਵਾਵਾਂ ਨੂੰ ਮਜ਼ਬੂਤ ਅਤੇ ਸੁਰੱਖਿਅਤ ਕਰ ਰਹੇ ਹਾਂ ਜਿਨ੍ਹਾਂ 'ਤੇ ਲੋਕ ਨਿਰਭਰ ਹਨ।

ਕਾਰਜਨੀਤਕ ਯੋਜਨਾ ਨੂੰ ਡਾਊਨਲੋਡ ਕਰੋ (PDF, 588KB)

ਨਿਊਜ਼ ਰਿਲੀਜ਼

ਨਿਊਜ਼ ਮੀਡੀਆ ਨੂੰ ਵੰਡੀ ਗਈ ਬੱਜਟ ਦੀ ਸੰਖੇਪ ਜਾਣਕਾਰੀ ਨੂੰ ਡਾਊਨਲੋਡ ਕਰੋ।

ਬੱਜਟ ਸਪੀਚ

ਇੱਕ ਮਾਈਕ੍ਰੋਫ਼ੋਨ

ਬੱਜਟ 2025, ਧਿਆਨ ਨਾਲ ਆਰਥਿਕ ਪ੍ਰਬੰਧ ਕਰਦੇ ਹੋਏ, ਬੀ.ਸੀ. ਦੀ ਆਰਥਿਕਤਾ ਵਿੱਚ ਵਾਧੇ ਨੂੰ ਸਹਿਯੋਗ ਦਿੰਦਾ ਹੈ, ਤਾਂ ਜੋ ਉਨ੍ਹਾਂ ਸੇਵਾਵਾਂ ਅਤੇ ਪ੍ਰੋਗਰਾਮਾਂ ਲਈ ਲੋੜੀਂਦਾ ਧੰਨ ਇਕੱਠਾ ਕੀਤਾ ਜਾ ਸਕੇ ਜਿਨ੍ਹਾਂ ‘ਤੇ ਲੋਕ ਨਿਰਭਰ ਹਨ।

ਬੱਜਟ ਸਪੀਚ ਪੜ੍ਹੋ

ਮੀਡੀਆ ਪੇਸ਼ਕਾਰੀ

ਸਾਰੀ ਬੱਜਟ ਸਮੱਗਰੀ ਦੀ ਪੂਰੀ ਸੂਚੀ