ਰਣਨੀਤਕ ਯੋਜਨਾ

ਇੱਕ ਵਧੇਰੇ ਮਜ਼ਬੂਤ ਬੀ ਸੀ, ਹਰ ਕਿਸੇ ਲਈ
ਬਜਟ 2022 ਰਾਹੀਂ ਲੋਕਾਂ ਦਾ ਜੀਵਨ ਵਧੇਰੇ ਖ਼੍ਰੀਦ-ਪਹੁੰਚ ਯੋਗ ਬਣਾਉਣ ਲਈ ਅਤੇ ਉਨ੍ਹਾਂ ਸੇਵਾਵਾਂ ਵਿੱਚ ਸੁਧਾਰ ਕਰਨ ਲਈ, ਜਿਨ੍ਹਾਂ 'ਤੇ ਪਰਿਵਾਰ ਭਰੋਸਾ ਕਰਦੇ ਹਨ, ਕੀਤੀ ਗਈ ਪ੍ਰਗਤੀ ਨੂੰ ਅੱਗੇ ਵਧਾਉਣਾ ਜਾਰੀ ਰੱਖਿਆ ਗਿਆ ਹੈ। ਸਰਕਾਰ ਦੀ ਰਣਨੀਤਕ ਯੋਜਨਾ ਰਾਹੀਂ ਬ੍ਰਿਟਿਸ਼ ਕੋਲੰਬੀਆ ਦੇ ਸੂਬੇ ਲਈ ਬੇਹੱਦ ਮਹੱਤਵਪੂਰਣ ਦੂਰ-ਦ੍ਰਿਸ਼ਟੀ, ਟੀਚੇ ਅਤੇ ਤਰਜੀਹੀ ਕਦਮ ਨਿਰਧਾਰਤ ਕੀਤੇ ਗਏ ਹਨ।