ਰਣਨੀਤਕ ਯੋਜਨਾ

ਸਭ ਲਈ ਮਜ਼ਬੂਤ ਬੀ ਸੀ
ਬਜਟ ੨੦੨੦ ਜ਼ਿੰਦਗੀ ਨੂੰ ਕਿਫਾਇਤੀ ਬਣਾਉਣ ਅਤੇ ਪਰਿਵਾਰਾਂ ਦੇ ਭਰੋਸੇ ਦੀਆਂ ਸੇਵਾਵਾਂ ਵਿੱਚ ਸੁਧਾਰ ਕਰਨ ਲਈ ਸਾਡੇ ਵੱਲੋਂ ਕੀਤੀ ਤਰੱਕੀ 'ਤੇ ਨਿਰਮਾਣ ਕਰਦਾ ਹ ਬ੍ਰਿਟਿਸ਼ ਕੋਲੰਬੀਆ ਸੂਬੇ ਲਈ ਸਰਕਾਰ ਦੀ ਅਤਿ-ਮਹੱਤਵਪੂਰਨ ਦ੍ਰਿਸ਼ਟੀ, ਟੀਚਿਆਂ ਅਤੇ ਪ੍ਰਾਥਮਿਕ ਕੰਮਾਂ ਦੀ ਸਥਾਪਨਾ ਲਈ ਸਰਕਾਰ ਦੀ ਰਣਨੀਤਕ ਯੋਜਨਾ