ਤੁਸੀਂ ਸਖਤ ਮਿਹਨਤ ਕਰ ਰਹੇ ਹੋ ਅਤੇ ਅਸੀਂ ਵੀ - ਕੰਮ ਕਰ ਰਹੇ ਹਾਂ ਤੁਹਾਡੇ ਅਤੇ ਤੁਹਾਡੇ ਪਰਿਵਾਰ ਨੂੰ ਅੱਗੇ ਵਧਾਉਣ ਲਈ ਤੁਹਾਨੂੰ ਬੱਚਤਾਂ ਅਤੇ ਮੌਕੇ ਪ੍ਰਦਾਨ ਕਰਨ ਲਈ।

ਜ਼ਿੰਦਗੀ ਵਧੇਰੇ ਕਿਫਾਇਤੀ ਬਣਾ ਰਹੇ ਹਾਂ
ਜ਼ਿੰਦਗੀ ਵਧੇਰੇ ਕਿਫਾਇਤੀ ਬਣਾ ਰਹੇ ਹ
ਬੀ ਸੀ ਚਾਈਲਡ ਔਪਰਚੂਨਟੀ ਬੈਨੀਫਿੱਟ
ਬੱਚਿਆਂ ਅਤੇ ਪਰਿਵਾਰਾਂ ਦੀ ਅੱਗੇ ਵਧਣ ਵਿੱਚ ਮਦਦ
੧ ਅਕਤੂਬਰ, ੨੦੨੦ ਤੋਂ ਲਗਭਗ ੩੦,੦੦੦ ਪਰਿਵਾਰਾਂ ਨੂੰ ਨਵੇਂ ਬੀ ਸੀ ਚਾਈਲਡ ਔਪਰਚੂਨਟੀ ਬੈਨੀਫਿੱਟ ਨਾਲ ਫਾਇਦਾ ਮਿਲੇਗਾ, ਜੋ ੧੮ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਲੇ ਪਰਿਵਾਰਾਂ ਲਈ ਇੱਕ ਟੈਕਸ-ਫਰ੍ਹੀ ਅਦਾਇਗੀ ਹੈ। ਨਵੀਆਂ ਮਹੀਨਾਵਾਰ ਅਦਾਇਗੀਆਂ ਪਰਿਵਾਰਾਂ ਦੀਆਂ ਮੂਲ ਜ਼ਰੂਰਤਾਂ ਜਿਵੇਂ ਭੋਜਨ ਅਤੇ ਕੱਪੜੇ ਵਿੱਚ ਮਦਦ ਕਰਨਗੀਆਂ, ਬਾਲ-ਸੰਭਾਲ ਖਰਚੇ ਵਿੱਚ ਹੋਰ ਕਟੌਤੀ ਕਰਨਗੀਆਂ ਅਤੇ ਖੇਡਾਂ ਅਤੇ ਕਲਾ ਲਈ ਮੌਕੇ ਬਣਾਉਣਗੀਆਂ।
ਇਹ ਕਿਵੇਂ ਕੰਮ ਕਰਦਾ ਹੈ:
- ਇੱਕ ਬੱਚੇ ਵਾਲੇ ਪਰਿਵਾਰ ਲਈ ḙ੧੬੦੦ ਤੱਕ ਪ੍ਰਤੀ ਸਾਲ।
- ਦੋ ਬੱਚਿਆਂ ਵਾਲੇ ਪਰਿਵਾਰ ਲਈ ḙ੨੬੦੦ ਤੱਕ ਪ੍ਰਤੀ ਸਾਲ।
- ਤਿੰਨ ਬੱਚਿਆਂ ਵਾਲੇ ਪਰਿਵਾਰ ਲਈ ḙ੩੪੦੦ ਤੱਕ ਪ੍ਰਤੀ ਸਾਲ।

ਚਾਈਲਡ ਕੇਅਰ ਬੀ ਸੀ
ਉੱਥੇ ਤਰੱਕੀ ਕਰ ਰਹੇ ਹਾਂ ਜਿੱਥੇ ਨੌਜਵਾਨ ਪਰਿਵਾਰਾਂ ਨੂੰ ਵਧੇਰੇ ਜ਼ਰੂਰਤ ਹ
ਪਰਿਵਾਰ ਹੁਣੇ ਤੋਂ ਫਾਇਦੇ ਮਹਿਸੂਸ ਕਰ ਰਹੇ ਹਨ। ਹਜ਼ਾਰਾਂ ਨਵੀਆਂ ਲਾਇਸੈਂਸਸ਼ੁਦਾ ਬਾਲ-ਸੰਭਾਲ ਥਾਵਾਂ ਖੁੱਲ ਰਹੀਆਂ ਹਨ ਅਤੇ ਕੁਝ ਪਰਿਵਾਰ ਸਾਲਾਨਾ ḙ੧੯੨੦੦ ਤੱਕ ਬਚਾ ਰਹੇ ਹਨ। ਆਖਿਰਕਾਰ ਮਾਪਿਆਂ ਨੂੰ ਕੰਮ 'ਤੇ ਵਾਪਸ ਜਾਣ ਅਤੇ ਆਪਣੇ ਕਰੀਅਰ ਨੂੰ ਅੱਗੇ ਵਧਾਉਣ ਦੇ ਮੌਕੇ ਨਾਲ ਚਿਰਾਂ ਤੋਂ ਲੋਂੜੀਦੀ ਕੁਝ ਰਾਹਤ ਮਿਲ ਰਹੀ ਹੈ।
ਬਾਲ-ਸੰਭਾਲ ਵਿੱਚ ਸਾਡੇ ਇਤਿਹਾਸਕ ਨਿਵੇਸ਼ ਨਾਲ ਵਧੇਰੇ ਮਾਪਿਆਂ ਨੂੰ-ਖਾਸ ਕਰ ਔਰਤਾਂ ਨੂੰ –ਕੰਮ ਵਾਲੀ ਥਾਂ 'ਤੇ ਪੂਰੀ ਤਰ੍ਹਾਂ ਹਿੱਸਾ ਲੈਣ ਦਾ ਮੌਕਾ ਮਿਲੇਗਾ। ਹੁਣ ਤੱਕ ਚਾਈਲਡ ਕੇਅਰ ਬੀ ਸੀ ਪ੍ਰਦਾਨ ਕਰ ਚੁੱਕਾ ਹੈ:
- ੧੦,੪੦੦ ਤੋਂ ਵਧੇਰੇ ਨਵੀਆਂ ਥਾਵਾਂ
- ੨੮,੦੦੦ ਬੱਚਿਆਂ ਨੂੰ ḙ੧੦/ਦਿਨ ਬਾਲ-ਸੰਭਾਲ ਤੋਂ ਫਾਇਦਾ
- ੫੫,੦੦੦ ਤੋਂ ਵਧੇਰੇ ਥਾਵਾਂ ਦਾ ਰੇਟ ਘਟਿਆ
- ੧੧,੦੦੦ ਤੋਂ ਵਧੇਰੇ ਅਰਲੀ ਚਾਈਲਡਹੁੱਡ ਸਿੱਖਿਅਕਾਂ ਦੀ ਤਨਖਾਹ ਵਿੱਚ ਵਾਧਾ
- ਈ ਸੀ ਈਜ਼ (ਓਛਓਸ) ਲਈ ੫੪੦੦ ਬਰਸਰੀਜ਼
ਐੱਮ ਐੱਸ ਪੀ ਪ੍ਰੀਮੀਅਮ ਹੁਣ ਹੋਰ ਨਹੀਂ
ਮੱਧ-ਵਰਗੀ ਬ੍ਰਿਟਿਸ਼ ਕੋਲੰਬੀਆ ਵਾਸੀਆਂ ਲਈ ਇੱਕ ਵੱਡੀ ਟੈਕਸ ਕਟੌਤੀ
੨੦੨੦ ਦਾ ਵਰ੍ਹਾ ਪਹਿਲਾ ਵਰ੍ਹਾ ਹੋਵੇਗਾ ਜਦ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਹੁਣ ਐੱਮ ਐੱਸ ਪੀ ਪ੍ਰੀਮੀਅਮ ਅਦਾ ਨਹੀਂ ਕਰਨੇ ਪੈਣਗੇ, ਜਿਸ ਨਾਲ ਇੱਕ ਵਿਅਕਤੀ ਨੂੰ ḙ੯੦੦ ਤੱਕ ਪ੍ਰਤੀ ਸਾਲ ਅਤੇ ਪਰਿਵਾਰਾਂ ਨੂੰ ḙ੧੮੦੦ ਤੱਕ ਪ੍ਰਤੀ ਸਾਲ ਬੱਚਤ ਹੋਵੇਗੀ।

ਹੋਮਜ਼ ਫਾਰ ਬੀ ਸੀ
ਘਰਾਂ ਦਾ ਨਿਰਮਾਣ ਕਰ ਰਹੇ ਹਾਂ, ਜੋ ਤੁਸੀਂ ਅਫੌਰਡ ਕਰ ਸਕੋ
No matter where you live, housing affordability is one of our biggest challenges in B.C.
ਬਜਟ ੨੦੨੦ ਘਰਾਂ ਦੀ ਉਸਾਰੀ ਅਤੇ ਕਿਫਾਇਤੀ ਮਾਪਦੰਡਾਂ ਵਿੱਚ ਮਹੱਤਵਪੂਰਨ ਨਿਵੇਸ਼ ਨੂੰ ਸਹਿਯੋਗ ਦੇਣਾ ਜਾਰੀ ਰੱਖਦਾ ਹੈ।
ਹੋਮਜ਼ ਫੌਰ ਬੀ ਸੀ, (੍ਹੋਮeਸ ਡੋਰ ਭਛ)
ਸਾਡੀ ੧੦ ਨੁਕਾਤੀ ਯੋਜਨਾ ਦੇ ਹਿੱਸੇ ਵਜੋਂ, ਤੁਹਾਡੀ ਸਰਕਾਰ ਘੱਟ-ਅਤੇ ਮੱਧ-ਆਮਦਨ ਵਾਲੇ ਬ੍ਰਿਟਿਸ਼ ਕੋਲੰਬੀਆ ਵਾਸੀਆਂ ਲਈ ਵਧੇਰੇ ਕਿਫਾਇਤੀ ਘਰਾਂ ਦੇ
ਹੁਣ ਤੱਕ ੯੦ ਭਾਈਚਾਰਿਆਂ ਵਿੱਚ ਪਰਿਵਾਰਾਂ, ਬਜ਼ੁਰਗਾਂ ਅਤੇ ਵਿਅਕਤੀਆਂ ਲਈ ੨੩੦੦੦ ਤੋਂ ਵਧੇਰੇ ਘਰ ਪੂਰੇ ਹੋ ਗਏ ਹਨ ਜਾਂ ਰਾਹ ਅਧੀਨ ਹਨ। ਬਜਟ ੨੦੨੦ ਨਵੇਂ ਘਰਾਂ ਵਿੱਚ ਨਿਵੇਸ਼ ਦੇ ਨਾਲ-ਨਾਲ ਮਨੀ ਲੋਂਡਰਿੰਗ 'ਤੇ ਜਨਤਕ ਸੁਣਵਾਈ ਲਈ ਵੀ ਫੰਡਿੰਗ ਸ਼ਾਮਲ ਕਰਦਾ ਹੈ। ਮਨੀ ਲੋਂਡਰਿੰਗ 'ਤੇ ਸ਼ਿਕੰਜਾ ਕੱਸਕੇ, ਧੋਖਾਧੜੀ ਨੂੰ ਰੋਕ ਕੇ, ਸੱਟੇਬਾਜ਼ਾਂ ਨੂੰ ਨਿਸ਼ਾਨਾ ਬਣਾ ਕੇ, ਚੋਰਮੌਰੀਆਂ ਬੰਦ ਕਰਕੇ ਅਤੇ ਕਿਰਾਏ ਨੂੰ ਵਧੇਰੇ ਸੁਰੱਖਿਅਤ ਬਣਾ ਕੇ ਸਰਕਾਰ ਬ੍ਰਿਟਿਸ਼
ਸਾਡੀ ੧੦ ਸਾਲਾ ਯੋਜਨਾ ਵਿੱਚ ੧੦੦,੦੦੦ ਤੋਂ ਵਧੇਰੇ ਘਰ ਬਣਾਏ ਜਾਣਗੇ, ਜਿਸ ਨਾਲ ਸੂਬੇ ਭਰ ਵਿੱਚ ੫੦,੦੦੦ ਤੋਂ ਵਧੇਰੇ ਨੌਕਰੀਆਂ ਦਾ ਨਿਰਮਾਣ ਹੋਵੇਗਾ।
ਬੇਘਰਤਾ ਲਈ ਕਾਰਵਾਈ
ਕਿਉਂਕਿ ਹਰ ਕੋਈ ਸੁਰੱਖਿਅਤ ਥਾਂ ਦਾ ਹੱਕਦਾਰ ਹੈ, ਜਿਸਨੂੰ ਉਹ ਘਰ ਕਹਿ ਸਕ
ਸੂਬੇ ਦੀ ਸਭ ਤੋਂ ਪਹਿਲੀ ਗਰੀਬੀ ਹਟਾਊ ਨੀਤੀ ਹੋਮਜ਼ ਫਾਰ ਬੀ ਸੀ ਅਤੇ ਟੁਗੈਦਰ ਬੀ ਸੀ ਰਾਂਹੀ ਅਸੀਂ ਗਰੀਬੀ ਦੇ ਚੱਕਰ ਤੋੜਨ ਦੀ ਸ਼ੁਰੂਆਤ ਕਰਨ ਲਈ ਜ਼ਰੂਰਤਮੰਦ ਲੋਕਾਂ ਲਈ ਸਹਿਯੋਗੀ ਘਰ ਖੋਲ੍ਹ ਰਹੇ ਹਾਂ।
ਇਹ ਵਸਨੀਕਾਂ ਲਈ ਘੱਟ-ਖਰਚ ਵਾਲੀ ਰਿਹਾਇਸ਼ ਦੀਆਂ ਰੈਪਅਰਾਊਂਡ ਸੇਵਾਵਾਂ ਹਨ, ਜੋ ਅੱਗੇ ਵਧਣ ਵਿੱਚ ਮਦਦ ਕਰਨ ਲਈ ਸਹਿਯੋਗ ਸੇਵਾਵਾਂ ਦਿੰਦੀਆਂ ਹਨ।
ਬਜਟ ੨੦੨੦ ਵਿੱਚ ਨਵੇਂ ਨਿਵੇਸ਼ਾਂ ਨਾਲ ਜ਼ਰੂਰਤ ਵਾਲੇ ਲੋਕਾਂ ਅਤੇ ਭਾਈਚਾਰਿਆਂ ਲਈ ੨੦੦ ਵਾਧੂ ਸਹਿਯੋਗੀ ਘਰ ਖੁੱਲਣਗੇ। ਇਸ ਨਵੇਂ ਨਿਵੇਸ਼ ਨਾਲ ਸਰਕਾਰ ਦੀ ਸਹਿਯੋਗੀ ਘਰਾਂ ਲਈ ਵਚਨਬੱਧਤਾ ਹੁਣ ੪੯੦੦ ਸਹਿਯੋਗੀ ਘਰ ਯੂਨਿਟਾਂ ਤੱਕ ਹੈ। ਨਾਲ ਹੀ ਦੋ ਨਵੇਂ ੬੦-ਬੈੱਡ ਨੈਵੀਗੇਸ਼ਨ ਸੈਂਟਰ-ਵਧੀਆ ਸੇਵਾਵਾਂ ਵਾਲੇ ਸ਼ੈਲਟਰ-ਗੁੰਝਲਦਾਰ ਚੁਣੋਤੀਆਂ ਵਾਲੇ ਲੋਕਾਂ ਲਈ ਖੁੱਲਣਗੇ।
ਅੱਜ ਦੀ ਤਾਰੀਖ ਤੱਕ ੨੦੦੦ ਤੋਂ ਵਧੇਰੇ ਬੇਘਰ ਲੋਕ ਹੁਣ ਸੁਰੱਖਿਅਤ ੨੪/੭ ਸਹਿਯੋਗ ਵਾਲੇ ਘਰਾਂ ਤੱਕ ਪਹੁੰਚ ਕਰ ਰਹੇ ਹਨ।
ਨਵੀਆਂ ਆਮਦਨ ਛੋਟਾਂ
ਗਰੀਬੀ ਘਟਾਉਣਾ ਵਿੱਤੀ ਸਹਾਇਤਾ ਤੋਂ ਵਧੇਰੇ ਹੈ
ਬਜਟ ੨੦੨੦ ਆਮਦਨ ਅਤੇ ਡਿਸੇਬਿਲੀਟੀ ਸਹਾਇਤਾ ਲੈ ਰਹੇ ਲੋਕਾਂ ਅਤੇ ਪਰਿਵਾਰਾਂ ਲਈ ਆਮਦਨ ਛੋਟ ਵਧਾ ਕੇ ੧੪੦,੦੦੦ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਣ ਲਈ ਹੋਰ ਕਦਮ ਲੈ ਰਿਹਾ ਹੈ। ਇਸਦਾ ਮਤਲਬ ਲੋਕ ਆਪਣੀ ਆਮਦਨ ਵਧਾ ਸਕਣਗੇ, ਕਾਰਜਬਲ ਨਾਲ ਜੁੜੇ ਰਹਿ ਸਕਣਗੇ ਅਤੇ ਚੰਗੀ ਤਨਖਾਹ ਵਾਲੀਆਂ ਨੌਕਰੀਆਂ ਤੱਕ ਵਧਣ ਲਈ ਅਨੁਭਵ ਦਾ ਨਿਰਮਾਣ ਜਾਰੀ ਰੱਖ ਸਕਣਗੇ।

ਆਈ ਸੀ ਬੀ ਸੀ ਵਿੱਚ ਪਰਿਵਰਤਨ
ਆਟੋ ਇੰਸ਼ੋਰੈਂਸ 'ਤੇ ਤੁਹਾਡੇ ਪੈਸੇ ਦੀ ਬੱਚਤ
ਸਾਲਾਂ ਤੋਂ ਬੀ ਸੀ ਦੇ ਆਟੋ ਇੰਸ਼ੋਰੈਂਸ ਰੇਟ ਵੱਧ ਗਏ ਹਨ। ਅਸੀਂ ਮੈਡੀਕਲ ਸੰਭਾਲ ਅਤੇ ਖਰਚਿਆਂ ਵਿੱਚ ਕਟੌਤੀ ਲਈ ਵਕੀਲਾਂ ਅਤੇ ਕਾਨੂੰਨੀ ਖਰਚਿਆਂ ਨੂੰ ਖਤਮ ਕਰਕੇ ਜਨਤਕ ਆਟੋ ਇੰਸ਼ੋਰੈਂਸ ਨੂੰ ਮੁੜ ਤੋਂ ਬ੍ਰਿਟਿਸ਼ ਕੋਲੰਬੀਆ ਵਾਸੀਆਂ ਲਈ ਕੰਮ ਕਰਨ ਵਾਲਾ ਬਣਾ ਰਹੇ ਹਾਂ।
ਟੱਕਰ ਵਿੱਚ ਜ਼ਖਮੀ ਹੋਏ ਲੋਕਾਂ ਦੀ ਦੇਖਭਾਲ ਅਤੇ ਇਲਾਜ ਖਰਚਿਆਂ ਵਿੱਚ ਵਾਧਾ ਹੋਵੇਗਾ ਅਤੇ ਨਵੇਂ ਬੈਨੀਫਿੱਟ ਗੰਭੀਰ ਜ਼ਖਮੀ ਹੋਏ ਲੋਕਾਂ ਨੂੰ ਦੇਖਭਾਲ ਪ੍ਰਦਾਨ ਕਰਨਗੇ, ਜਦ ਤੱਕ ਉਹਨਾਂ ਨੂੰ ਇਸਦੀ
- ੨੦੨੦ ਵਿੱਚ ਬੇਸਿਕ ਦਰ ਵਿੱਚ ਕੋਈ ਵਾਧਾ ਨਹੀਂ।
- ਮਈ ੨੦੨੧ ਤੋਂ ੨੦% ਜਾਂ ḙ੪੦੦ ਪ੍ਰਤੀ ਡਰਾਈਵਰ ਦੀ ਔਸਤਨ ਬੱਚਤ ਸ਼ੁਰੂ